Depression, Stress, Anxitey ਅਤੇ Mental Health ਦੇ ਕਾਰਨ, ਲੱਛਣਾਂ ਅਤੇ ਇਲਾਜ਼

Depression, Stress, Anxitey ਅਤੇ Mental Health ਦੇ ਕਾਰਨ, ਲੱਛਣਾਂ ਅਤੇ ਇਲਾਜ਼

Embark on a journey to optimal health and fitness with Dr Sandeep Bhagat on Radio Haanji. Our seasoned doctor delves into the world of health, fitness, and more, providing expert insights and answers to your pressing wellness questions. Join us for a holistic approach to better health and well-being.

15/10/2023

ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਕਿਸੇ-ਨਾ-ਕਿਸੇ ਪੜਾਅ ਤੇ ਉਦਾਸ ਅਤੇ ਹਾਰਿਆ ਮਹਿਸੂਸ ਕਰਦੇ ਹਾਂ। ਮੁਸ਼ਕਿਲਾਂ, ਪ੍ਰੇਸ਼ਾਨੀਆਂ, ਸੰਘਰਸ਼ ਅਤੇ ਕਿਸੇ ਵਿਅਕਤੀ ਤੋਂ ਵਿਛੜ ਜਾਣ ਕਾਰਨ ਦੁੱਖੀ ਹੋਣਾ ਬਹੁਤ ਹੀ ਆਮ ਗੱਲ ਹੈ। ਪਰ ਜੇ ਲਾਚਾਰੀ, ਦੁੱਖ, ਨਿਰਾਸ਼ਾ ਵਰਗੀ ਭਾਵਨਾ ਕੁੱਝ ਦਿਨਾਂ ਜਾਂ ਕੁਝ ਮਹੀਨਿਆਂ ਤੱਕ ਬਣੀ ਰਹਿੰਦੀ ਹੈ ਅਤੇ ਸਾਨੂੰ ਆਮ ਤੌਰ 'ਤੇ ਆਪਣੀ ਜ਼ਿੰਦਗੀ ਜਾਰੀ ਰੱਖਣ ਵਿੱਚ ਮੁਸ਼ਕਿਲ ਆ ਰਹੀ ਹੈ ਅਤੇ ਰੋਜ਼ ਦੇ ਕੰਮਾਂ-ਕਾਰਾਂ ਨੂੰ ਕਰਨ ਵਿੱਚ ਵੀ ਮਨ ਨਹੀਂ ਲੱਗ ਰਿਹਾ ਅਤੇ ਹਰ ਵੇਲੇ ਕਿਸੇ ਡਰ ਜਾਂ ਹਾਰ ਦਾ ਅਹਿਸਾਸ ਬਣਿਆ ਰਹਿੰਦਾ ਹੈ ਤਾਂ ਇਹ ਆਮ ਗੱਲ ਨਹੀਂ ਹੈ, ਇਸ ਵੱਲ ਧਿਆਨ ਦੇਣਾ ਬਣਦਾ ਹੈ, ਇਹ ਡਿਪ੍ਰੈਸ਼ਨ ਜਾਂ ਕੋਈ ਮਾਨਸਿਕ ਬਿਮਾਰੀ ਹੋ ਸਕਦੀ ਹੈ... 

: :

OTHER EPISODES
















RELATED PODCAST


What's Your Reaction?

Facebook Instagram Youtube Android IOS