ਅਧਰੰਗ, ਪਾਸਾ ਖਲੋ ਜਾਣਾ, Strok, Paralysis ਆਦਿ ਦੇ ਕਾਰਨ, ਲੱਛਣ ਅਤੇ ਇਲਾਜ਼

ਅਧਰੰਗ, ਪਾਸਾ ਖਲੋ ਜਾਣਾ, Strok, Paralysis ਆਦਿ ਦੇ ਕਾਰਨ, ਲੱਛਣ ਅਤੇ ਇਲਾਜ਼

Embark on a journey to optimal health and fitness with Dr Sandeep Bhagat on Radio Haanji. Our seasoned doctor delves into the world of health, fitness, and more, providing expert insights and answers to your pressing wellness questions. Join us for a holistic approach to better health and well-being.

01/11/2023

ਅਧਰੰਗ, ਪਾਸਾ ਖਲੋ ਜਾਣਾ, Stock, Paralysis, ਬਹੁਤ ਆਮ ਵੇਖੀ-ਸੁਣੀ ਜਾਣ ਵਾਲੀ ਬਿਮਾਰੀ ਹੈ, ਹਾਲ-ਫਿਲਹਾਲ ਵਿੱਚ ਇਸ ਬਿਮਾਰੀ ਦੇ ਬਹੁਤ ਜ਼ਿਆਦਾ ਕੇਸ ਵੇਖਣ ਨੂੰ ਮਿਲਦੇ ਹਨ, ਅੱਜ ਦੇ Health Talk With Dr. Sandeep Bhagat Show ਵਿੱਚ ਡਾ. ਸਨਦੀਪ ਭਗਤ ਜੀ ਨਾਲ ਇਸ ਬਿਮਾਰੀ ਨਾਲ ਸੰਬੰਧਿਤ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ, ਆਸ ਕਰਦੇ ਹਨ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਵੇਗੀ...

: :

OTHER EPISODES
















RELATED PODCAST


What's Your Reaction?

Facebook Instagram Youtube Android IOS