Energy Drinks di ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ | Dr Sandeep Bhagat | Ranjodh Singh | Radio Haanji

Energy Drinks di ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ | Dr Sandeep Bhagat | Ranjodh Singh | Radio Haanji

Embark on a journey to optimal health and fitness with Dr Sandeep Bhagat on Radio Haanji. Our seasoned doctor delves into the world of health, fitness, and more, providing expert insights and answers to your pressing wellness questions. Join us for a holistic approach to better health and well-being.

20/03/2024

ਅਮਰੀਕਾ ਵਿੱਚ ਹੋਈ ਨਵੀਂ ਖੋਜ਼ ਤੋਂ ਇਹ ਪਤਾ ਲੱਗਾ ਹੈ ਕਿ Energy Drinks ਜਿਸ ਵਿੱਚ ਕੈਫੀਨ ਅਤੇ ਮਿੱਠਾ ਮੌਜ਼ੂਦ ਹੈ ਉਸ ਕਰਨ ਦਿਲ ਦੀਆਂ ਬਿਮਾਰੀਆਂ ਦਾ 10% ਖ਼ਤਰਾ ਵੱਧ ਜਾਂਦਾ ਹੈ, ਪਰ ਜੇਕਰ ਇਹ Energy Drinks ਬਿਨ੍ਹਾਂ ਮਿੱਠੇ ਤੋਂ ਜਾਂ Artificial Sweetners ਵਾਲਾ ਲਿਆ ਜਾਂਦਾ ਹੈ ਤਾਂ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਦੁਗਣਾ ਭਾਵ 20% ਹੋ ਜਾਂਦਾ ਹੈ। ਜੇਕਰ ਤੁਸੀਂ ਜਾਂ ਤੁਹਾਡੇ ਬੱਚੇ Energy Drinks di ਵਰਤੋਂ ਕਰਦੇ ਹਨ ਤਾਂ ਇਹ ਗੱਲਬਾਤ ਜਰੂਰ ਸੁਣੋ, ਤਾਂ ਜੋ ਭਵਿੱਖ ਵਿੱਚ ਆਉਣ ਵਾਲੇ ਖ਼ਤਰੇ ਤੋਂ ਬਚਿਆ ਜਾ ਸਕੇ

: :

OTHER EPISODES
















RELATED PODCAST


What's Your Reaction?

Facebook Instagram Youtube Android IOS