ਦਵਾਈ ਖਾਣ ਨਾਲੋਂ ਪ੍ਰਹੇਜ ਚੰਗਾ ਹੈ | Dr. Sandeep Bhagat | Health Talk | Radio Haanji

ਦਵਾਈ ਖਾਣ ਨਾਲੋਂ ਪ੍ਰਹੇਜ ਚੰਗਾ ਹੈ | Dr. Sandeep Bhagat | Health Talk | Radio Haanji

Embark on a journey to optimal health and fitness with Dr Sandeep Bhagat on Radio Haanji. Our seasoned doctor delves into the world of health, fitness, and more, providing expert insights and answers to your pressing wellness questions. Join us for a holistic approach to better health and well-being.

10/04/2024

ਇੱਕ ਨਵੀਂ Research ਵਿੱਚ ਬਹੁਤ ਗਹਿਰਾਈ ਨਾਲ ਇਹ Study ਕੀਤੀ ਗਈ ਹੈ ਅਤੇ ਇਹ ਸਾਹਮਣੇ ਆਇਆ ਹੈ ਕਿ ਜੇਕਰ ਤੁਹਾਨੂੰ  ਸ਼ੂਗਰ, ਦਿਲ ਦੀਆਂ ਬਿਮਾਰੀਆਂ ਜਾਂ ਹੋਰ ਇੰਝ ਦੀਆਂ ਬਿਮਾਰੀਆਂ ਹਨ ਜਿੰਨਾ ਵਿੱਚ ਲਗਾਤਾਰ ਦਵਾਈ ਖਾਣੀ ਪੈਂਦੀ ਹੈ ਤਾਂ ਇਹਨਾਂ  ਬਿਮਾਰੀਆਂ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ, ਪਰ ਜੇਕਰ ਤੁਹਾਨੂੰ ਹਾਲੇ ਕੋਈ ਬਿਮਾਰੀ ਨਹੀਂ ਹੈ, ਪਰ ਬਿਮਾਰੀ ਦੇ ਲੱਛਣ ਹਨ ਤਾਂ ਇਹ ਦਵਾਈਆਂ ਤੁਹਾਨੂੰ ਉਸ ਬਿਮਾਰੀ ਦਾ ਸ਼ਿਕਾਰ ਬਣਾ ਸਕਦੀਆਂ ਹਨ, ਇਸ ਲਈ ਸ਼ੁਰੂਵਾਤੀ ਦੌਰ ਵਿੱਚ ਦਵਾਈ ਲੈਣ ਦੀ ਬਜਾਏ ਆਪਣੇ ਖਾਣ-ਪੀਣ, ਕਸਰਤ ਅਤੇ ਕੁਝ ਹੋਰ ਬਦਲਾਅ ਕਰਕੇ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ

: :

OTHER EPISODES
















RELATED PODCAST


What's Your Reaction?

Facebook Instagram Youtube Android IOS