ਕੈਂਸਰ ਨਾਲ ਸੰਬੰਧਿਤ European Journal of Cancer ਵਿੱਚ Publish ਨਵੀਂ ਖੋਜ | Dr Sandeep Bhagat | Radio Haanji

ਕੈਂਸਰ ਨਾਲ ਸੰਬੰਧਿਤ European Journal of Cancer ਵਿੱਚ Publish ਨਵੀਂ ਖੋਜ | Dr Sandeep Bhagat | Radio Haanji

Embark on a journey to optimal health and fitness with Dr Sandeep Bhagat on Radio Haanji. Our seasoned doctor delves into the world of health, fitness, and more, providing expert insights and answers to your pressing wellness questions. Join us for a holistic approach to better health and well-being.

17/01/2024

ਅੱਜ ਦੇ ਪੌਡਕਾਸਟ ਵਿੱਚ ਡਾ. ਸੰਦੀਪ ਭਗਤ ਜੀ ਨੇ ਕੈਂਸਰ ਨਾਲ ਸੰਬੰਧਿਤ European Journal of Cancer ਵਿੱਚ Publish ਨਵੀਂ ਖੋਜ ਬਾਰੇ ਬਾਰੇ ਗੱਲਬਾਤ ਕੀਤੀ, ਜਿਸ ਅਨੁਸਾਰ ਕੈਂਸਰ ਦਾ ਸਭ ਤੋਂ ਮੁੱਖ ਕਾਰਨ Smoking ਨੂੰ ਮੰਨਿਆ ਗਿਆ ਹੈ, ਪਰ ਜਿੰਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ ਅਤੇ ਉਹ ਸ਼ਰਾਬ ਵੀ ਪੀਂਦੇ ਹਨ ਓਹਨਾ ਲੋਕਾਂ ਵਿੱਚ ਵੀ ਕੈਂਸਰ ਬਹੁਤ ਜ਼ਿਆਦਾ ਹੁੰਦੀ ਹੈ, ਵਧੇਰੇ ਜਾਣਕਾਰੀ ਲਈ ਪੂਰੀ ਗੱਲਬਾਤ ਜਰੂਰ ਸੁਣੋ, ਬਹੁਤ ਮਹੱਤਵਪੂਰਨ ਜਾਣਕਾਰੀ ਹੈ

: :

OTHER EPISODES
















RELATED PODCAST


What's Your Reaction?

Facebook Instagram Youtube Android IOS