Haanji Daily News,17 Jan, 2024
Please tune in to our daily Australia NEWS for the latest updates at 10:30 AM
17/01/2024
Prep ਤੋਂ Year 12 ਤੱਕ ਆਸਟ੍ਰੇਲੀਆਈ ਮਾਪਿਆਂ ਦਾ ਬੱਚਿਆਂ ਦੀ ਸਿੱਖਿਆ 'ਤੇ $92,000 ਦਾ ਖਰਚ ਆ ਜਾਂਦਾ, ਪ੍ਰਾਈਵੇਟ ਸਕੂਲਾਂ 'ਚ $315,000
(ਅਨੁਮਾਨਿਤ ਖਰਚੇ/Smith Family ਦਾ ਸਰਵੇਖਣ)