Haanji Daily News,04 Jan, 2024
Please tune in to our daily Australia NEWS for the latest updates at 09:30 AM
04/01/2024
ਅਕਤੂਬਰ ਮਹੀਨੇ ਦੌਰਾਨ ਸ਼ਾਹੀ ਗੱਦੀ ਦੇ ਮੁਖੀ ਰਾਜਾ ਚਾਰਲਸ lll ਦੀ ਆਸਟ੍ਰੇਲੀਆ ਦੌਰੇ ਦੀ ਖਬਰ ਸਾਹਮਣੇ ਆਈ। ਦੇਸ਼ ਨੂੰ ਗਣਤੰਤਰ ਕਰਨ ਦੀ ਮੰਗ ਇੱਕ ਵਾਰ ਫਿਰ ਤੋਂ ਉੱਠੀ।