Haanji Daily News,02 Jan, 2024
Please tune in to our daily Australia NEWS for the latest updates at 09:30 AM
02/01/2024
1. NSW 'ਚ ਸਾਲ 2024 ਵਿੱਚ ਹਰ ਪਰਿਵਾਰ 'ਤੇ $30,000 ਡਾਲਰ ਦਾ ਹੋਰ ਬੋਝ ਵਧੇਗਾ।
2. ਆਸਟ੍ਰੇਲੀਆ ਵਿਚ ਪ੍ਰਾਪਰਟੀ ਦੀਆਂ ਕੀਮਤਾਂ 8 ਫੀਸਦ ਵਧੀਆਂ, ਪਰਥ ਵਿੱਚ ਸਭ ਤੋਂ ਵਧੇਰੇ, ਪਰ ਡਾਰਵਿਨ 'ਚ ਰਿਹਾ ਨੇਗੇਟਿਵ ਟਰੈਂਡ।