ਕਹਾਣੀ - ਧੀਆਂ | Kahani Dheean | Harpreet Singh Jawanda | Ranjodh Singh | Kitaab Kahani
Tune in to Kitaab Kahani for your daily dose of narrative brilliance, where stories are woven with precision to spark imagination and curiosity.
12/04/2024
ਭਾਵੇਂ ਅੱਜਕਲ੍ਹ ਜ਼ਮਾਨਾ ਬਹੁਤ ਬਦਲ ਗਿਆ ਹੈ, ਅੱਜਕਲ੍ਹ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਿਆ ਜਾਂਦਾ ਹੈ, ਪਰ ਫਿਰ ਵੀ ਪੁੱਤਰ ਦੀ ਖਾਹਿਸ਼ ਹਰ ਕੋਈ ਮਾਪੇ ਰੱਖਦੇ ਹਨ, ਤੇ ਜਦੋਂ ਪੁੱਤਰ ਦੀ ਖਾਹਿਸ਼ ਵਿੱਚ ਵਾਰ-ਵਾਰ ਧੀਆਂ ਜਨਮ ਲੈਂਦੀਆਂ ਹਨ ਤਾਂ ਓਹਨਾ ਨੂੰ ਬੋਝ ਸਮਝਿਆ ਜਾਂਦਾ ਹੈ, ਪਰ ਹਮੇਸ਼ਾਂ ਤੋਂ ਇੱਕ ਗੱਲ ਅਸੀਂ ਸਾਰੇ ਸੁਣਦੇ ਆਏ ਹਨ ਕੀ ਧੀਆਂ ਆਪਣੇ ਕਰਮ ਆਪਣੇ ਨਾਲ ਲੈ ਕੇ ਪੈਦਾ ਹੁੰਦੀਆਂ ਹਨ ਅਤੇ ਕਿਸੇ ਪਾਸਿਓਂ ਵੀ ਪੁੱਤਰਾਂ ਨਾਲੋਂ ਘੱਟ ਨਹੀਂ, ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਮਾਜ ਵਿੱਚ ਇਹਨਾਂ ਨੂੰ ਬਹੁਤ ਕੁਝ ਸਹਿ ਕੇ ਅੱਗੇ ਵਧਣਾ ਪੈਂਦਾ ਹੈ ਪਰ ਫਿਰ ਵੀ ਔਖੇ ਸੌਖੇ ਹਲਾਤਾਂ ਨਾਲ ਲੜਦਿਆਂ, ਚੰਗੇ ਮੰਦੇ ਲੋਕਾਂ ਦੀਆਂ ਨਜ਼ਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਰਾਹ ਆਪ ਬਣਾ ਲੈਂਦੀਆਂ ਹਨ...