Kahani Matamorphosis by Franz Kafka | Ranjodh Singh | Kitaab Kahani
Tune in to Kitaab Kahani for your daily dose of narrative brilliance, where stories are woven with precision to spark imagination and curiosity.
10/04/2024
Gregor Samsa, ਇੱਕ ਸਵੇਰੇ ਉੱਠਦਾ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਉਹ ਇੱਕ ਵਿਸ਼ਾਲ ਕਾਕਰੋਚ ਵਿੱਚ ਬਦਲ ਗਿਆ ਹੈ। ਉਸਦੀ ਮਾਂ, ਪਿਤਾ ਅਤੇ ਭੈਣ ਨੂੰ ਕੁਝ ਗਲਤ ਹੋਣ ਦਾ ਅਹਿਸਾਸ ਹੁੰਦਾ ਹੈ ਅਤੇ ਉਸਦਾ ਦਰਵਾਜ਼ਾ ਖੜਕਾਉਂਦੇ ਹਨ, ਪਰ ਉਸਨੂੰ ਪਤਾ ਲੱਗਦਾ ਹੈ ਕਿ ਦਰਵਾਜ਼ਾ ਵੀ ਨਹੀਂ ਖੋਲ੍ਹ ਸਕਦਾ। Gregor ਅੰਤ ਵਿੱਚ ਮੁਸ਼ਕਲ ਨਾਲ ਆਪਣਾ ਦਰਵਾਜ਼ਾ ਖੋਲ੍ਹਦਾ ਹੈ ਪਰ ਕਿਸੇ ਨੂੰ ਬੋਲੀ ਦੀ ਸਮਝ ਨਹੀਂ ਆਉਂਦੀ, ਉਸ ਦਾ ਪਰਿਵਾਰ ਉਸ ਦੀ ਸ਼ਕਲ ਦੇਖ ਕੇ ਹੈਰਾਨ ਰਹਿ ਜਾਂਦਾ ਹੈ, ਕੋਕਰੋਚ ਬਣੇ ਇਸ ਇਨਸਾਨ ਨੂੰ ਅੱਗੇ ਕੀ-ਕੀ ਝੱਲਣਾ ਪੈਂਦਾ ਹੈ, ਅਤੇ ਆਖਿਰਕਾਰ ਕਿਵੇਂ ਉਸਦੀ ਜਾਣ ਚਲੇ ਜਾਂਦੀ ਹੈ