ਕੌਣ ਸੀ ਅਰਜਨ ਵੈਲੀ ? | Arjan Vailly | Animal Movie | RadioHaanji
ਨਵੀਂ ਆ ਰਹੀ ਫ਼ਿਲਮ Animal ਵਿੱਚ ਇੱਕ ਪੰਜਾਬੀ ਗਾਣਾ ਬਹੁਤ ਧੂਮਾਂ ਪਾ ਰਿਹਾ ਹੈ ਜਿਸ ਵਿੱਚ ਜ਼ਿਕਰ ਹੈ ਪੰਜਾਬ ਦੇ ਕਿਸੇ ਅਰਜਨ ਵੈਲੀ ਦਾ। ਗਾਣਾ ਆਉਣ ਤੋਂ ਬਾਅਦ ਹਰ ਪਾਸੇ ਕੌਣ ਹੈ ਅਰਜਨ ਵੈਲੀ ਜਿਸਦਾ ਜ਼ਿਕਰ ਬਾਲੀਵੁੱਡ ਦੀ ਏਡੀ ਵੱਡੀ ਫ਼ਿਲਮ ਵਿੱਚ ਹੈ। ਆਓ ਜਾਣਦੇ ਹਾਂ ਅਰਜਨ ਵੈਲੀ ਬਾਰੇ ਇਸ ਐਪੀਸੋਡ ਵਿੱਚ...
01/12/2023
ਨਵੀਂ ਆ ਰਹੀ ਫ਼ਿਲਮ Animal ਵਿੱਚ ਇੱਕ ਪੰਜਾਬੀ ਗਾਣਾ ਬਹੁਤ ਧੂਮਾਂ ਪਾ ਰਿਹਾ ਹੈ ਜਿਸ ਵਿੱਚ ਜ਼ਿਕਰ ਹੈ ਪੰਜਾਬ ਦੇ ਕਿਸੇ ਅਰਜਨ ਵੈਲੀ ਦਾ। ਗਾਣਾ ਆਉਣ ਤੋਂ ਬਾਅਦ ਹਰ ਪਾਸੇ ਕੌਣ ਹੈ ਅਰਜਨ ਵੈਲੀ ਜਿਸਦਾ ਜ਼ਿਕਰ ਬਾਲੀਵੁੱਡ ਦੀ ਏਡੀ ਵੱਡੀ ਫ਼ਿਲਮ ਵਿੱਚ ਹੈ।
ਆਓ ਜਾਣਦੇ ਹਾਂ ਅਰਜਨ ਵੈਲੀ ਬਾਰੇ ਇਸ ਐਪੀਸੋਡ ਵਿੱਚ...